Guidelines for School Staff
__________________________________________
__________________________________________
*ਕਿਤਾਬਾਂ*
*ਸਮੂਹ ਸਰਕਾਰੀ/ਆਦਰਸ਼/ਮਾਡਲ/ਏਡਿਡ ਸਕੂਲ ਨੋਟ ਕਰਨ ਕੇ ਸੈਸ਼ਨ 2020-21 ਲਈ ਕਿਤਾਬਾਂ ਦੀ ਸਪਲਾਈ ਕੀਤੀ ਜਾ ਰਹੀ ਹੈ.. ਜਿਵੇਂ ਹੀ ਸਕੂਲ ਵਿੱਚ ਕਿਤਾਬਾਂ ਪੁੱਜਦੀਆਂ ਹਨ ਤਾਂ ਕਿਤਾਬਾਂ ਵਿਦਿਆਰਥੀਆਂ ਨੂੰ ਵੰਡ ਕੇ ਨਾਲ ਦੀ ਨਾਲ epunjab ਤੇ ਕਿਤਾਬਾਂ ਦੀ ਐਂਟਰੀ ਕਰਨੀ ਜ਼ਰੂਰੀ ਹੈ ਜਿਸ ਦੀ ਨਿਰੋਲ ਜਿੰਮੇਵਾਰੀ ਸਕੂਲ ਦੀ ਹੋਵੇਗੀ*
*ਨੋਟ:- ਜਿਨਾਂ ਵਿਦਿਆਰਥੀਆਂ ਨੂੰ ਲਾਜਮੀ ਕਿਤਾਬ ਦਾ ਕੋਈ ਟਾਈਟਲ ਨਹੀਂ ਮਿਲਿਆਂ ਤਾਂ ਉਹ "not received" update ਕੀਤਾ ਜਾਵੇ ਤਾਂ ਜੋ ਡਿਮਾਂਡ ਬਣ ਸਕੇ (optional ਕਿਤਾਬਾਂ ਲਈ "not applicable" ਦੀ option ਵੀ ਮੌਜੂਦ ਹੈ).. ਜੇਕਰ ਜੋ ਕਿਤਾਬ ਚਾਹੀਦੀ ਹੈ ਅਤੇ ਓਸ ਦਾ data "not received" ਨਾ ਕੀਤਾ ਗਿਆ ਤਾਂ ਇਸ ਦਾ ਮਤਲਬ ਇਹੀ ਹੋਵੇਗਾ ਕੇ ਸਕੂਲ ਨੂੰ ਕੋਈ ਹੋਰ ਕਿਤਾਬ ਨਹੀਂ ਚਾਹੀਦੀ....ਇਸ ਤੋ ਇਲਾਵਾ ਸਕੂਲ ਨੂੰ ਦੱਫਤਰ ਵੱਲੋ ਭੇਜੀਆਂ ਗਈਆਂ ਕਿਤਾਬਾਂ ਦਾ ਮਿਲਾਨ ਵੀ epunjab ਕਿਤਾਬਾਂ ਦੇ ਡਾਟਾ ਦੇ ਆਧਾਰ ਤੇ ਹੋਵੇਗਾ.... ਦਫਤਰ ਵੱਲੋ epunjab data ਦੇ ਆਧਾਰ ਤੇ ਹੀ ਕਿਤਾਬਾਂ ਦੀ ਡਿਮਾਂਡ ਜਾ ਸਪਲੀਮੈਂਟ ਡਿਮਾਂਡ ਬਣਾਈ ਜਾਣੀ ਹੈ*
__________________________________________
__________________________________________
Message for Teachers
Guidelines for Teachers
Google Form for Teachers👇
If Link not Open then Copy and Paste the following link on any browser:-
http://bit.ly/PTM-Google-Form
__________________________________________
__________________________________________
Home