Welcome

ਨੋਟ:- ਸਕਰੀਨ ਨੂੰ ਘੁੰਮਾਉਣ (Rotate) ਲਈ ਤੁਸੀ Screen Control Orientation ਸਾੱਫਟਵੇਅਰ ਪਲੇਅ ਸਟੋਰ (Play Store) ਵਿੱਚੋਂ ਇੰਸਟਾਲ (Install) ਕਰ ਸਕਦੇ ਹੋ।

ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ (ਸ੍ਰੀ ਮੁਕਤਸਰ ਸਾਹਿਬ) ਦੀ ਵੈੱਬ ਸਾਈਟ ਉੱਤੇ ਆਪ ਜੀ ਦਾ ਸਵਾਗਤ ਹੈ। ਸਕੂਲ ਵਿੱਚ ਬਹੁਤ ਸਾਰੀਆਂ ਸਹੂਲਤਾਂ ਹਨ। ਜਿਵੇ ਕਿ:- 

▶️ ਤਜ਼ਰਬੇਕਾਰ ਸਟਾਫ਼ 
▶️ ਆਧੁਨਿਕ ਕੰਪਿਊਟਰ ਲੈਬ
▶️ ਪ੍ਰੈਕਟੀਕਲ ਲਈ ਸਾਇੰਸ ਲੈਬ
▶️ ਖੁੱਲ੍ਹੇ ਖੇਡ ਦੇ ਮੈਦਾਨ
▶️ ਬੱਚਿਆਂ ਲਈ ਮੁਫ਼ਤ ਮਿਡ ਡੇ ਮੀਲ
▶️ ਈ ਕੰਟੈਂਟ ਰਾਹੀਂ ਪੜ੍ਹਾਈ 
▶️ ਮੁਫ਼ਤ ਕਿਤਾਬਾਂ
▶️ ਮੁਫ਼ਤ ਵਰਦੀ
▶️ English ਅਤੇ ਪੰਜਾਬੀ ਮਾਧਿਅਮ

ਤੁਸੀ ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਸਰਕਾਰੀ ਹਾਈ ਸਕੂਲ ਖਾਨੇ ਕੀ ਢਾਬ (ਸ੍ਰੀ ਮੁਕਤਸਰ ਸਾਹਿਬ) ਵਿਖੇ ਆਪਣੇ ਬੱਚਿਆਂ ਦਾ ਨਾਮ ਦਾਖਲ ਕਰਵਾਓ।

ਸ਼ੈਸ਼ਨ 2020-21 ਲਈ ਆਨਲਾਈਨ ਦਾਖਲਾ ਸ਼ੁਰੂ ਹੈ !

ਨੋਟ:- ਦਾਖਲਾ ਫਾਰਮ ਸਿਰਫ ਨਵੇਂ ਵਿਦਿਆਰਥੀਆਂ ਦੁਆਰਾ ਭਰਿਆ ਜਾਵੇ। ਇਸ ਫਾਰਮ ਨੂੰ ਸਕੂਲ ਵਿਚ ਪਹਿਲਾਂ ਹੀ ਪੜ੍ਹ ਰਹੇ ਵਿਦਿਆਰਥੀ ਨਾਂ ਭਰਨ।
__________________________________________

_*#Step1*_*ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰੋ।*

_*#Step2*_ *ਮੰਗੀ ਹੋਈ ਸੂਚਨਾ ਭਰੋ।*
              ਨੋਟ: ਦਾਖਲਾ ਲੈਣ ਲਈ ਵਿਦਿਆਰਥੀ ਸਿਰਫ (ਵਿਦਿਆਰਥੀ ਦਾ ਨਾਂ, ਪਿਤਾ ਦਾ ਨਾਂ, ਮਾਤਾ ਦਾ ਨਾਂ, ਜਨਮ ਮਿਤੀ, ਜਿਸ ਕਲਾਸ ਵਿੱਚ ਦਾਖਲਾ ਲੈਣਾ ਹੈ, ਮੋਬਾਈਲ ਨੰਬਰ, Cast) Required ਜਾਣਕਾਰੀ English ਜਾ ਪੰਜਾਬੀ ਵਿੱਚ ਭਰ ਕੇ SUBMIT ਬਟਨ ਤੇ ਕਲਿੱਕ ਕਰ ਦੇਣ।

_*#Step3*_ *ਸਬਮਿਟ ਬਟਨ ਕਲਿੱਕ ਕਰੋ।*

 *ਬੱਸ ਤੁਹਾਡੇ ਬੱਚੇ ਦਾ ਦਾਖ਼ਲਾ ਫਾਰਮ ਮੁਕੰਮਲ।*
__________________________________________
__________________________________________

Online Books and Study Material:

__________________________________________
__________________________________________

__________________________________________
__________________________________________

School Images:

***Contact No:***

Manbir Singh Head Master: 09988408474

Sukhdeep Singh Pbi Master: 09815636002

Satinder Pal Comp. Faculity: 09417180387
__________________________________________
__________________________________________

📧 Email Address:

ghs.khanekidhab.mks@gmail.com